ਤੈਨੂੰ ਚੜਿਆ ਜੋਬਨ ਸਿਖਰਾਂ ਦਾ,
ਇਹ ਸਮਾਂ ਹੁੰਦਾ ਏ ਫ਼ਿਕਰਾਂ ਦਾ,
ਦਿਨ ਕੱਟ ਲੈ ਬੀਬਾ ਡਰ ਡਰ ਕੇ,

ਨਹੀਂ ਜਿਓਣਾ ਪੈਂਦਾ ਮਰ ਮਰ ਕੇ,
ਦਿਲ ਕਿਸੇ ਨਾਲ ਦਿਲ ਵਟਾਉਣ ਨੂੰ ਤੇਰਾ ਕਰਦਾ ਹੋਣੈ,
ਚੰਨ ਵੀ ਕੁੜੀਏ ਪੁੱਛ ਕੇ ਹੀ  ਤੈਨੂੰ ਚੜਦਾ ਹੋਣੈ,