ਮੇਰੇ ਦਿਲ 'ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ, ਉਹ ਜਿੱਥੇ ਰਹੇ ਹਮੇਸਾ ਖੁਸ਼ੀਆ ਪਾਵੇ, ਜੇ ਕਦੇ ਮੇਰੀ ਯਾਦ ਵਿੱਚ ਉਹਦੀ ਅੱਖ ਭਰ ਆਵੇ, ਤਾਂ ਰੱਬ ਕਰਕੇ ਉਹਨੂੰ ਕਦੇ ਮੇਰੀ ਯਾਦ ਹੀ ਨਾਂ ਆਵੇ
Read moreਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ, ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ. ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ, ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ.
Read moreਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ। ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ। ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ। ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕਦੇ ਕੋਈ ਰਗ ਦੁੱਖਦੀ ਨਹੀ।
Read moreਦਿਨ ਲੰਘ ਗਏ ਹਾਸਿਆਂ ਤੇ ਖੇੜਿਆਂ ਦੇ, ਹੁਣ ਬਦਨਾਮੀਆਂ ਤੇ ਤਾਨਿਆਂ ਦਾ ਦੌਰ ਚਲਦਾ ਏ, ਜਿਨ੍ਹਾਂ ਰਾਹਾਂ ਉਤੇ ਖੜੇ ਕਦੇ ਤੈਨੂੰ ਉਡੀਕਦੇ ਸੀ, ਤੇਰੇ ਸੰਗ ਹੁਣ ਓਥੇ ਕੋਈ ਹੋਰ ਚਲਦਾ ਏ, ਮੈਨੂੰ ਵੀ ਤਾਂ ਦਸ ਕਿਵੇਂ ਬਣਾ ਪਥਰ ਦਿਲ, ਮੈਨੂੰ ਤਾਂ ਇਕ ਅਥਰੂ ਹੀ ਥੋੜਾ ਥੋੜਾ ਖੋਰ ਚਲਦਾ ਏ, ਸੋਚੀ ਨਾਂ ਕੇ ਬਦਨਾਮ ਕਰਦਾ ਹਾਂ ਮੈਂ ਤੈਨੂੰ , ਤੇਰੀਆਂ ਯਾਦਾਂ ਤੇ ਆਪਣੀ ਕਲਮ ਅਗੇ ਨਾ ਮੇਰਾ ਜੋਰ ਚ…
Read moreਲਿਖ਼ੇ ਹੋਏ ਤਾ ਬਹੂਤ ਪਿਆਰੇ ਲੱਗਦੇ ਨੇ ਸ਼ਬਦ, ਪਰ ਇੰਨਾ ਸ਼ਬਦਾ ਪਿਛੇ ਇੱਕ ਕਹਾਣੀ ਏ, ਕਿਤੇ ਮੈ ਕਸੂਰਵਾਰ ਤੇ ਕਿਤੇ ਉਹ ਮਰਜਾਣੀ ਏ, ਕਿਵੇ ਕਿਹਾ ਮੰਦਾ ਉਸਨੂੰ ਮੈ ਮਾੜੀ ਤਾ ਇਸ਼ਕ ਦੀ ਜਾਤ ਏ, ਚੰਗੀ ਚਾਹੇ ਮਾੜੀ ਵੱਸਦੀ ਹਰ ਸਾਹ ਵਿਚ ਉਸਦੀ ਬਾਤ ਏ, ਪਛਾਣ ਤਾ ਤੂਸੀ ਵੀ ਸਕਦੇ ਉ ਇਨਾ ਸ਼ਬਦਾ ਦੀ ਸ਼ਾਇਰੀ, ਇਹ ਉਸ ਦੀ ਦਿੱਤੀ ਹੋਈ ਦਾਤ ਹੈ,
Read moreਸਾਡੀ ਰੂਹ ਵਿੱਚ ਯਾਦਾਂ ਤੇਰੀਆਂ ਨੇ, ਯਾਦਾਂ ਤੇਰੀਆਂ ਸਾਡੀਆਂ ਕਮਜ਼ੋਰੀਆਂ ਨੇ, ਤੂੰ ਲੱਖ ਵਾਰੀ ਭਾਵੇ ਸਾਨੂੰ ਭੁਲਾ ਦੇਵੇ, ਪਰ ਸਾਡੀਆਂ ਅੱਖਾਂ ਵਿੱਚ ਅੱਜ ਵੀ ਉਡੀਕਾਂ ਤੇਰੀਆਂ ਨੇ..
Read more
Social Icons