Showing posts with the label ਮਨਦੀਪ ਕੌਰ ਭੰਮਰਾShow all

ਗ਼ਜ਼ਲ--ਮਨਦੀਪ ਕੌਰ ਭੰਮਰਾ

ਨਿਅਾਜ਼ਬੋ'-ਪੁਸਤਕ ਵਿੱਚੋਂ ਅਾ, ਸੋਚ-ਸਮੁੰਦਰ ਵਿਚੋਂ ਡੂੰਘੇ ਪੱਤਣੀਂ ਤਰ ਜਾੲੀੲੇ, ਭਵ-ਸਾਗਰ ਵਿੱਚੋਂ ਵੀ ਪਾਰ-ਓੁਤਾਰਾ ਕਰ ਜਾੲੀੲੇ ! ਸ਼ਗਨਾਂ ਵਾਲੇ ਮੇਲੇ ਲਾੲੀੲੇ ਰੂਹਾਂ ਦੇ ਵਿੱਚ ਸੋਚਾਂ ਥੀਂਂ, ਖੁਸ਼ੀਅਾਂ,ਚਾਅ 'ਤੇ ਖੇੜੇ, ਚਾਰ ਚੁਫੇਰੇ ਭਰ ਜਾੲੀੲੇ ! ਖੈਰ-ਖਵਾਹੀ,ਓੁੱਜਲ ਸੋਚ ਤੇ ਰੱਖੀੲੇ ਜੇਰਾ ਜਿਗਰੀਂ, ਦੁਸ਼ਮਣ ਤਾੲੀਂ ਵੀ ਨਾ ਮੈਲਾ ਹਿਰਦਾ ਕਰ ਜਾੲੀੲੇ ! ਸੂਹਾ ਰੰਗ …

Read more

ਹਰ ਤਾਰਾ ਕਰਦਾ ਗੱਲਾਂ ਮੇਰੇ ਨਾਲ---ਮਨਦੀਪ ਕੌਰ ਭੰਮਰਾ

ਅੰਬਰ ਵਿਚੋਂ ਤੋੜ ਲਿਆਂਦੇ ਤਾਰੇ ਮੈਂ ,  ਚੁੰਨੀ ਵਿੱਚ ਲੁਕੋ ਲਏ ਸਾਰੇ ਤਾਰੇ ਮੈ ! ਹਰ ਤਾਰਾ ਕਰਦਾ ਗੱਲਾਂ ਮੇਰੇ ਨਾਲ, ਹਰ ਇੱਕ ਨੂੰੰ ਉੱਤਰ ਦੇਵਾਂ ਹੁੰਗਾਰੇ ਨਾਲ! ਹੁਣ ਸੌਂ ਜੁ ਸਾਰੇ ਕੱਲ੍ਹ ਕਰਾਂਗੇ ਸਾਰੇ , ਗੱਲਾਂਂ ਗੂੜ੍ਹੀਆਂ ਤਾਰਿਆਂਂ ਨਾਲ !......

Read more

ਪਾਣੀਆਂ ਦੇ ਨਾਂ ਇੱਕ ਵਾਸਤਾ--ਮਨਦੀਪ ਕੌਰ ਭੰਮਰਾ

ਹੇ ਸਮੁੰਦਰਾ !' ਕਸਮੀਰੀ ਦੁਖਾਂਤ ਦੇ ਨਾ ! ਪਾਣੀਆਂ ਦੇ ਨਾਂ ਇੱਕ ਵਾਸਤਾ ! ਸਮੁੰਦਰਾ ! ਸਹਾਈ ਹੋ ! ਸੂਰਜਾ ਸੰਭਾਲ ਵੇ... ! ਜੀਵਨ ਨੂੰ ਪੁਗੰਰਨ ਦੇਹ! ਹੇ ਭਗਵਾਨ !  ਬਚਾਅ... ਧਰਤ ਨੂੰ ! ਜੀਵਨ ਨੂੰ ! ਪੰਛੀਆਂ ਨੂੰ ! ਸੰਗੀਤ ਨੂੰ ! ਸਾਹਿੱਤ ਨੂਂੰ ! ਮਾਨਵ ਨੂੰ ! ਫੁੱਲਾਂ ਨੂੰ ! ਕੋਮਲਤਾ ਨੂੰ ,  ਕੋਮਲ-ਕਲਾਵਾਂ ਤੇ  ਸੁਹਜ ਨੂੰ ! ਰੰਗਾਂ ਨੂੰ ! …

Read more

ਕੁਝ ਰਿਸ਼ਤੇ ਰੱਬ ਵਰਗੇ ਹੁੰਦੇ----ਮਨਦੀਪ ਕੌਰ ਭੰਮਰਾ

ਰਿਸਤੇ ਕੇਵਲ ਖੂਨ ਦੇ ਹੀ ਨਹੀਂ , ਨਿਰੇ ਕਾਨੂੰਨ ਦੇ ਵੀ ਨਹੀਂ , ਰਿਸ਼ਤੇ ਭਾਵਾਂ ਦੇ ਹੁੰਦੇ ਹਨ , ਰਿਸ਼ਤੇ ਅਹਿਸਾਸ ਦੇ ਹੁੰਦੇ ਹਨ, ਕੁਝ ਰਿਸ਼ਤੇ ਰੂਹਾਨੀ ਹੁੰਦੇ ਹਨ, ਰੂਹਾਨੀ ਰਿਸ਼ਤੇ ਨਿਰੇ ਨਿੱਘ ਨਾਲ ਭਰੇ, ਕਿਸੇ ਗਹਿਰੀ ਪਛਾਣ ਦੇ ਸਬੱਬ ਨਾਲ ਬਣਦੇ, ਆਤਮਾ ਦੇ ਨੂਰ ਨਾਲ ਭਰੇ ਹੁੰਦੇ, ਸੁੱਖ ਲਈ ਫਰਿਆਦ ਕਰਦੇ, ਅਗਲੇ ਦੇ ਦੁੱਖ ਨੂੰ ਆਪਣੀ ਰੂਹ ਤੇ ਜਰਦੇ, ਕੁਝ ਰਿਸ਼ਤੇ ਰੱਬ ਵਰਗੇ…

Read more