ਹੁਣ ਗੱਲ-ਗੱਲ ਤੇ ਕਰਕੇ ਯਾਦ ਓਹਨਾ ਨੂੰ ਅੱਖੋ ਹੰਜੂ ਕਿਰਦੇ ਨੇ Bygurdeep -March 21, 2012 ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ, ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ, ਕੋਈ ਕਦਰ ਨਹੀ ਕਰਦਾ ਅੱਜ ਕੱਲ ਪਿਆਰ ਦੀ, ਰੱਬ ਵਰਗੇ ਕਹਿਣ ਵਾਲੇ ਮਿੱਟੀ ਚੋਂ ਰੋਲ ਤੁਰਦੇ ਨੇ, ਹੁਣ ਗੱਲ-ਗੱਲ ਤੇ ਕਰਕੇ ਯਾਦ ਓਹਨਾ ਨੂੰ ਅੱਖੋ ਹੰਜੂ ਕਿਰਦੇ ਨੇ, Tags ਇਸ਼ਕ ਦਰਦ Previous Post Next Post
0 Comments
Post a Comment