#ਰੁਪਿੰਦਰ_ਸੰਧੂ
Read moreਜਿੰਦਗੀ ਦੇ ਗਮਲੇ ਵਿਚ ਬੀਜੇ ਨੇ ਸੁਖ਼-ਦੁੱਖ਼, ਮੁਹੱਬਤ ਦੇ ਪਾਣੀ ਦੀ ਤਰੌਤ, ਉਮੀਦ ਦੀ ਖ਼ਾਦ ਨਾਲ ਲਬਾਲਬ, ਆਹ! ਬੂਟਾ ਜਾਨਦਾਰ ਨਿਕਲੇ!! ਰੁਪਿੰਦਰ ਸੰਧੂ
Read moreਵਗਦੀ ਨਦੀ ਪਾਣੀ ਦਾ ਕਲ ਕਲ ਕਰਕੇ ਵਗਦਿਆਂ ਦਾ ਸੰਗੀਤ ਮਨਮੋਹਕ ਕਿਨਾਰੇ ਦੋਵੇ ਨਾਲ-ਨਾਲ ਹੋ ਕੇ ਵੀ ਕਿੰਨੇ ਦੂਰ ਤੇ ਸੋਚੋ ਕਿੰਨੇ ਦੂਰ-ਦੂਰ ਹੋ ਕੇ ਵੀ ਨਾਲੋ-ਨਾਲ ਹਮੇਸ਼ਾ ਹਮੇਸ਼ਾ ਲਈ..
Read moreਮਾਂ ਤੂੰ ਮੈਨੂੰ ਜਨਮ ਦੇਣ ਵੇਲੇ ਤੋਂ ਤਕਲੀਫ਼ ਸਹੀ , ਮੇਰੇ ਜਨਮ ਸਮੇਂ ਤੂੰ ਪੱਥਰ ਜੰਮ ਧਰਿਆ ਤੂੰ ਸੁਣਿਆ , ਮੈਨੂੰ ਪੜ੍ਹਾਉਣ , ਲਿਖਾਉਣ ਤੇ ਸਮਰਥ ਬਣਾਉਣ ਲਈ ਤੂੰ ਘਾਲਣਾ ਘਾਲੀ , ਮੋਨੂੰ ਪੈਰੀਂ-ਭਾਰ ਕਰਨ ਲਈ ਤੂੰ ਰੁਲਦੀ ਰਹੀ , ਮੇਰੇ ਵਿਆਹ ਦੇ ਸੁਪਨੇ ਨੂੰ ਸੰਜੋ ਕੇ ਤੂੰ ਹਰ ਮੁਮਕਿਨ ਕੋਸ਼ਿਸ਼ ਕੀਤੀ ਇਸ ਸੁਪਨੇ ਨੂੰ ਖੂਬਸੂਰਤ ਤੋ ਖੂਬਸੂਰਤ ਬਣਾਉਣ ਦੀ , ਮੇਰੇ ਲਈ ਹਰ ਖੁਸ…
Read moreਲੋਹੜੀ ਬਨਾਮ ਧੀ ਜਾਂ ਪੁੱਤ : ਰੁਪਿੰਦਰ ਸੰਧੂ ਦਿਨ ਚੜਿਆ ਤਾਂ ਘਰੇ ਸਭੇ ਚਾਈ-ਚਾਈ ਤੁਰੇ ਫਿਰ ਰਹੇ ਸੀ ਕਿਤੇ ਹਲਵਾਈ ਲਗਿਆ ਸੀ ....ਕੋਈ ਸ਼ਾਮਿਆਣੇ ਲਗਾ ਰਿਹਾ ਸੀ ਕੋਈ ਆਵਦੇ ਸੋਹਣੇ ਕਪੜੇ ਤਿਆਰ ਕਰ ਰਿਹਾ ਸੀ ਦਾਦੀ ਤਾਂ ਅੱਜ ਪੂਰਾ ਮੰਜਾ ਮੱਲੀ ਬੈਠੀ ਸੀ ....ਮੱਲੇ ਵੀ ਕਿਊਂ ਨਾ ਅੱਜ ਓਸ ਦੀਆਂ ਸਰੀਕਨਿਆ ਨੂੰ ਜਲਾਉਣ ਦਾ ਪੂਰਾ ਮੋਕਾ ਰੱਬ ਨੇ ਦੇ ਦਿੱਤਾ ਸੀ ਦਾਦੀ ਨੇ ਅੱਜ ਘਰ ਨੂੰ ਸ਼ਿੰਗ…
Read moreਜਿਨ੍ਹਾਂ ਕਮੀਆਂ ਵਿੱਚ ਮੈਂ ਪਲਿਆ, ਵੱਡਾ ਹੋਇਆ ਉਹਨਾਂ ਕਮੀਆਂ ਦੀ ਤਕਲੀਫ਼ ਦਾ ਅਹਿਸਾਸ ਮੇਰੇ ਆਪਣੇ ਨਾ ਕਰਨ ਇਹ ਸੋਚ ਲੈ ਕੇ ਮੈਂ ਨਿਤ-ਦਿਨ ਤੁਰ ਪੈਂਦਾ ਹਾਂ ਝੁਕੇ ਹੋਏ ਮੋਢਿਆਂ ਉੱਪਰ ਥਕੇ ਹੋਏ ਦਿਮਾਗ ਨਾਲ ਭਾਰੇ ਕਦਮਾਂ ਨੂੰ ਖਿੱਚਦਾ ਹੋਇਆ ਜ਼ਿੰਮੇਦਾਰੀਆਂ ਦਾ ਬੋਝ ਲਈ ਮੈਂ ਨਿਰੰਤਰ ਚੱਲ ਰਿਹਾ ਹਾਂ ਸ਼ਾਮ ਨੂੰ ਮੁੜਦਾ ਹੈ ਘਰ ਦਰਵਾਜ਼ੇ ’ਤੇ ਸਵਾਗਤ ਕਰਦੀ ਹੈ ਧੀ ਰਾਣੀ ਮਿੱਠੀ ਮੁਸਕਾ…
Read moreਚਾਹ ਕੇ ਵੀ ਜੋ ਬੋਲੀ ਨਾ ਜਾ ਸਕੇ ਓਹ ਭਾਸ਼ਾ ਨਹੀਂ ਹਾਂ ਮੈਂ ਮੇਰੇ ਕਾਬਿਲ ਹੋਣ ਲਈ ਓਸ ਨੂੰ ਵਕ਼ਤ ਲਗੇਗਾ !
Read more
Social Icons