Showing posts with the label ਮਨ ਮਾਨShow all

ਤੂੰ ਖਿਆਲਾਂ ਦੀਆਂ ਤੰਦਾਂ ਨੂੰ --ਮਨ ਮਾਨ

ਤੂੰ  ਖਿਆਲਾਂ ਦੀਆਂ  ਤੰਦਾਂ ਨੂੰ  ਜਜ਼ਬਾਤਾਂ ਦੀ ਛੋਹ ਨਾਲ ਸੋਹਣੇ ਭਰਮ ਦਿਸਹਦੇ ਸਿਰਜ ਰਿਹੈਂ ਨਵੇਂ ਰਾਹਾਂ ਤੇ ਨਵੀਆਂ ਪੈੜਾਂ ਕਰਦਾ ਅਨੁਭਵਾਂ ਨਾਲ ਇਤਿਹਾਸ ਸਿਰਜਦਾ ਜਾ ਰਿਹੈ ਯਾਦ ਰਖ ਤੇਰੇ ਹਰ ਖਿਆਲ  ਦਾ ਆਧਾਰ  ਮੈਂ ਹੀ ਹਾਂ ਸਿਰਜਕ ਵੀਂ ਮੈਂ  ਸਿਰਜਨਾ ਵੀਂ ਮਨ ਮਾਨ

Read more

ਹੁਣ ਸਾਰੇ ਖੁਆਬਾਂ ਦੇ ਟੁਕੜੇ ਜੋੜਾਂਗੇ-ਮਨ ਮਾਨ

ਹੁਣ ਸਾਰੇ ਖੁਆਬਾਂ ਦੇ ਟੁਕੜੇ ਜੋੜਾਂਗੇ ਕਰ ਵਸੀਲੇ ਤੂਫਾਨਾਂ ਦੇ ਮੂੰਹ ਮੋੜਾਂਗੇ ਧਰਤੀ ਇਹ ਮੇਰੀ ਆਕਾਸ਼ ਹੈ ਖੋਹਣਾ ਆਕਾਸ਼ ਗੰਗਾ ਨਾਲ ਧਰਤ ਜੋੜਾਂਗੇ ਇਕ ਇਕ ਪੌਦੇ ਨੂੰ ਵੀਂ ਜੰਗਲ ਕਰਨਾ ਗੁਲਸ਼ਨ ਨੂੰ ਗੁਲਜਾਰ ਵਾਪਸ ਮੋੜਾਂਗੇ ਆਪਣੀ ਹੁਰਸ ਲਈ ਬੋਵਣ ਜਹਿਰਾਂ ਅਮਨ ਨਾਲ ਜਹਿਰਾਂ ਨੂੰ ਜੜ੍ਹੋਂ ਤੋੜਾਂਗੇ ਨਾਮੁਮਕਿਨ ਲਾਜ਼ਮੀ ਹੈ ਮੁਮਕਿਨ ਹੋਣਾ  ਹੌਸਲੇ ਦੀ ਚੁਪ ਹੁਣ ਇੰਝ ਝੰਜੋੜਾਂਗੇ ਸੁਨਾਮੀ ਨੂ…

Read more