ਆਪਣੇ ਪਿਆਰ ਦਾ ਉਹਨੂੰ ਅਹਿਸਾਸ ਕਰਾ ਸਕਾਂ Bygurdeep -April 09, 2012 ਉਹਦਾ ਦਿਲ ਕਬੂਲ ਕਰੇ ਜਿਸ ਨੂੰ, ਸਾਡੇ ਕੋਲ ਐਸੀ ਸੋਗਾਤ ਕਿਥੇ, ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ, ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ, ਆਪਣੇ ਪਿਆਰ ਦਾ ਉਹਨੂੰ ਅਹਿਸਾਸ ਕਰਾ ਸਕਾਂ, ਮੇਰੀ ਏਡੀ ਵਡੀ ਔਕਾਤ ਕਿਥੇ, ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ, ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ, Tags ਦਿਲ ਪਿਆਰ Previous Post Next Post
0 Comments
Post a Comment