ਰੱਬ ਤੋਂ ਸਹਾਰਾ ਕੀ ਲਵਾਂ ਮੇਰਾ ਸਹਾਰਾ ਤੂੰ ਹੀ ਹੈ Bygurdeep -March 16, 2012 ਰੱਬ ਤੋਂ ਸਹਾਰਾ ਕੀ ਲਵਾਂ ਮੇਰਾ ਸਹਾਰਾ ਤੂੰ ਹੀ ਹੈ ਤੈਥੋਂ ਕਿਨਾਰਾ ਕੀ ਕਰਾਂ ਮੇਰਾ ਕਿਨਾਰਾ ਤੂੰ ਹੀ ਹੈ ਨਾ ਸੋਚਿਆ ਸੀ ਮੈਂ ਕਦੇ ਦਿਲਬਰ ਮਿਲੂ ਤੇਰੇ ਜਿਹਾ ਦਿਲਬਰ ਮੇਰੇ ,ਹਮਦਮ ਮੇਰੇ, ਜੱਗ ਤੋਂ ਨਿਆਰਾ ਤੂੰ ਹੀ ਹੈ Tags ਪਿਆਰ ਰੱਬ Previous Post Next Post
0 Comments
Post a Comment