ਅਸੀ ਨੀਵੇ ਹੀ ਚੰਗੇ ਹਾਂ ....ਉੱਚੇ ਬਣਕੇ ਕੀ ਲੈਣਾ ....
ਹੱਸ ਕੇ ਸਭ ਨਾਲ ਗੱਲ ਕਰੀਏ ....ਲੜਾਈਆਂ ਕਰਕੇ ਕੀ ਲੈਣਾ ....
ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ..